For the best experience, open
https://m.punjabitribuneonline.com
on your mobile browser.
Advertisement

ਸ਼ਹਿਣਾ ਵਿੱਚ ਭਗਵਾਨ ਸ਼ਨੀਦੇਵ ਜੈਅੰਤੀ ਮਨਾਈ

07:11 AM Jun 07, 2024 IST
ਸ਼ਹਿਣਾ ਵਿੱਚ ਭਗਵਾਨ ਸ਼ਨੀਦੇਵ ਜੈਅੰਤੀ ਮਨਾਈ
ਸ਼ਹਿਣਾ ਦੇ ਸ਼ਨੀਦੇਵ ਮੰਦਰ ਵਿੱਚ ਪੁੱਜੇ ਸ਼ਰਧਾਲੂ।
Advertisement

ਸ਼ਹਿਣਾ:

Advertisement

ਸ਼ਨੀਦੇਵ ਮੰਦਰ ਸ਼ਹਿਣਾ ਵਿਚ ਭਗਵਾਨ ਸ਼ਨੀਦੇਵ ਜੈਅੰਤੀ ਮਨਾਈ ਗਈ। ਮੁੱਖ ਪੁਜਾਰੀ ਬਾਬਾ ਰਮੇਸ਼ ਅਤੇ ਮੰਦਰ ਲਾਲ ਨੇ ਦੱਸਿਆ ਕਿ ਹਰ ਸਾਲ ਭਗਵਾਨ ਸ਼ਨੀਦੇਵ ਜੈਅੰਤ ਮਨਾਈ ਜਾਂਦੀ ਹੈ। ਅੱਜ ਭਗਵਾਨ ਸ਼ਨੀਦੇਵ ਦੀ ਯਾਦ ਵਿੱਚ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਹਰਜੀਤ ਸਿੰਘ, ਪੰਡਤ ਨੰਦ ਕਿਸ਼ੋਰ, ਬਲਵਿੰਦਰ ਸਿੰਘ, ਸੁਖਪਾਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਛੋਟੇ ਪੂਰੀ ਦਾ ਲੰਗਰ ਵੀ ਚਲਾਇਆ ਗਿਆ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement