ਭਗਵਾਨ ਸ਼ਨੀ ਦੇਵ ਜੈਅੰਤੀ ਸਬੰਧੀ ਸਮਾਗਮ ਅੱਜ
08:28 AM Jun 06, 2024 IST
Advertisement
ਸ਼ਹਿਣਾ: ਕਸਬਾ ਸ਼ਹਿਣਾ ’ਚ ਸ਼ਨੀ ਮੰਦਰ ਵਿੱਚ ਭਗਵਾਨ ਸ਼ਨੀਦੇਵ ਜੈਅੰਤੀ 6 ਜੂਨ ਨੂੰ ਮਨਾਈ ਜਾਵੇਗੀ। ਮੁੱਖ ਸੇਵਾਦਾਰ ਬਾਬਾ ਰਮੇਸ਼ ਜੀ ਨੇ ਦੱਸਿਆ ਕਿ ਇਸ ਮੌਕੇ ਹਵਨ ਹੋਵੇਗਾ ਅਤੇ ਲੰਗਰ ਚੱਲੇਗਾ। ਇਸ ਮੌਕੇ ਭਗਵਾਨ ਸ਼ਨੀ ਦੇਵ ਨੂੰ ਮੰਨਣ ਵਾਲੇ ਭਗਤ ਵੱਡੀ ਗਿਣਤੀ ’ਚ ਪੁੱਜਣਗੇ। -ਪੱਤਰ ਪ੍ਰੇਰਕ
Advertisement
Advertisement
Advertisement