ਲੋਕ ਸਭਾ ਚੋਣਾਂ: ਰਾਹੁਲ ਗਾਂਧੀ, ਸ਼ਸ਼ੀ ਥਰੂਰ, ਐਨੀ ਰਾਜਾ, ਸੁਧਾਕਰਨ ਨੇ ਕੇਰਲ ਵਿੱਚ ਨਾਮਜ਼ਦਗੀਆਂ ਭਰੀਆਂ
07:53 PM Apr 03, 2024 IST
Wayanad, Apr 03 (ANI): Congress party's sitting MP and candidate from Wayanad, Rahul Gandhi files his nomination papers ahead of the Lok Sabha elections, in Wayanad on Wednesday. (ANI Photo)
Advertisement
ਤਿਰੂਵਨੰਤਪੁਰਮ, 3 ਅਪਰੈਲ
ਕਾਂਗਰਸ ਦੇ ਸਿਖਰਲੇ ਆਗੂ ਰਾਹੁਲ ਗਾਂਧੀ, ਪਾਰਟੀ ਨੇਤਾ ਅਤੇ ਸਥਾਨਕ ਸੰਸਦ ਮੈਂਬਰ ਸ਼ਸ਼ੀ ਥਰੂਰ, ਕੇਪੀਸੀਸੀ ਮੁਖੀ ਕੇ ਸੁਧਾਕਰਨ, ਰਾਜ ਮੰਤਰੀ ਕੇ ਰਾਧਾਕ੍ਰਿਸ਼ਨਨ ਅਤੇ ਸੀਪੀਆਈ ਦੇ ਐਨੀ ਰਾਜਾ ਨੇ ਬੁੱਧਵਾਰ ਨੂੰ ਨਾਮਜ਼ਦਗੀਆਂ ਦਾਖਲ ਕੀਤੀਆਂ। ਰਾਹੁਲ ਗਾਂਧੀ ਨੇ ਵਾਇਨਾਡ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਨ੍ਹਾਂ ਆਗੂਆਂ ਨੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ ਤੋਂ ਇਕ ਦਿਨ ਪਹਿਲਾਂ ਆਪਣੇ ਪੱਤਰ ਦਾਖਲ ਕੀਤੇ ਦੱਸਣਯੋਗ ਹੈ ਕਿ ਇਥੇ 26 ਅਪਰੈਲ ਨੂੰ ਚੋਣਾਂ ਹੋਣੀਆਂ ਹਨ।
Advertisement
Advertisement
Advertisement