For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਕਰਨਾਟਕ ’ਚ ਆਬਕਾਰੀ ਵਿਭਾਗ ਨੇ 98.52 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਕੀਤੀ

11:20 AM Apr 05, 2024 IST
ਲੋਕ ਸਭਾ ਚੋਣਾਂ  ਕਰਨਾਟਕ ’ਚ ਆਬਕਾਰੀ ਵਿਭਾਗ ਨੇ 98 52 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਕੀਤੀ
Advertisement

ਬੰਗਲੌਰ, 5 ਅਪਰੈਲ
ਕਰਨਾਟਕ ਦੇ ਆਬਕਾਰੀ ਵਿਭਾਗ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਚਾਮਰਾਜਨਗਰ ਲੋਕ ਸਭਾ ਹਲਕੇ ਅਧੀਨ ਪੈਂਦੇ ਮੈਸੂਰ ਦਿਹਾਤੀ ਜ਼ਿਲ੍ਹੇ ਦੇ ਨੰਜਨਗੁੜ ਤੋਂ 98.52 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਹੈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਆਮਦਨ ਕਰ ਵਿਭਾਗ ਅਤੇ ਸਟੈਟਿਕ ਸਰਵੇਲੈਂਸ ਟੀਮ (ਐੱਸਐੱਸਟੀ) ਨੇ ਵੀ 3.53 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਕਮਿਸ਼ਨ ਮੁਤਾਬਕ ਚਾਮਰਾਜਨਗਰ ਤੋਂ 98.52 ਕਰੋੜ ਰੁਪਏ ਦੀ 1.22 ਕਰੋੜ ਲਿਟਰ ਬੀਅਰ ਜ਼ਬਤ ਕੀਤੀ ਗਈ।

Advertisement

Advertisement
Author Image

Advertisement
Advertisement
×