For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਭਾਰਤ ਚੋਣ ਕਮਿਸ਼ਨ ਨੇ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ’ਚ ਵੋਟਾਂ ਦੀ ਗਿਣਤੀ ਦੀਆਂ ਤਰੀਕਾਂ ਬਦਲੀਆਂ

08:26 PM Mar 17, 2024 IST
ਲੋਕ ਸਭਾ ਚੋਣਾਂ  ਭਾਰਤ ਚੋਣ ਕਮਿਸ਼ਨ ਨੇ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ’ਚ ਵੋਟਾਂ ਦੀ ਗਿਣਤੀ ਦੀਆਂ ਤਰੀਕਾਂ ਬਦਲੀਆਂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਵੀਂ ਦਿੱਲੀ, 17 ਮਾਰਚ
ਭਾਰਤੀ ਚੋਣ ਕਮਿਸ਼ਨ ਨੇ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ’ਚ ਵੋਟਾਂ ਦੀ ਗਿਣਤੀ ਦਾ ਪ੍ਰੋਗਰਾਮ ਤਬਦੀਲ ਕੀਤਾ ਹੇੈ। ਪਹਿਲਾਂ ਇਨ੍ਹਾਂ ਰਾਜਾਂ ’ਚ ਵੋਟਾਂ ਦੀ ਗਿਣਤੀ ਚਾਰ ਅਤੇ ਛੇ ਜੂਨ ਨੂੰ ਹੋਣੀਆਂ ਸਨ ਜਦੋਂ ਕਿ ਹੁਣ ਇਹ ਗਿਣਤੀ 2 ਜੂਨ ਨੂੰ ਹੋਵੇਗੀ।

Advertisement

Advertisement
Author Image

Advertisement
Advertisement
×