ਲੋਕ ਸਭਾ ਚੋਣਾਂ ਦੇ ਨਤੀਜੇ ਲਾਈਵ: ਹੁਣ ਤਕ ਦੇ ਰੁਝਾਨਾਂ ’ਚ ਐਨਡੀਏ ਅੱਗੇ
10:23 AM Jun 04, 2024 IST
Advertisement
ਪੰਜਾਬੀ ਟ੍ਰਿਬਿਊਨ ਵੈੱਬ
ਚੰਡੀਗੜ੍ਹ, 6 ਜੂਨ
ਮੰਗਲਵਾਰ ਸਵੇਰੇ 8 ਵਜੇ ਦੇਸ਼ ਭਰ 'ਚ 542 ਲੋਕ ਸਭਾ ਹਲਕਿਆਂ ਦੀ ਵੋਟਾਂ ਦੀ ਗਿਣਤੀ ਸ਼ੁਰੂ ਹੋਣ 'ਤੇ ਐਨਡੀਏ ਨੇ ਸ਼ੁਰੂਆਤੀ ਲੀਡ ਲੈ ਲਈ ਹੈ।
ਪੋਸਟਲ ਵੋਟਾਂ ਸਭ ਤੋਂ ਪਹਿਲਾਂ ਗਿਣੀਆਂ ਗਈਆਂ ਸਨ। ਸ਼ੁਰੂਆਤੀ ਰੁਝਾਨ ’ਚ ਐਨਡੀਏ ਅੱਗੇ ਚੱਲ ਰਿਹਾ ਹੈ। ਵੱਖ ਵੱਖ ਖਬਰ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰੁਝਾਨ ਤੇਜ਼ੀ ਨਾਲ ਬਦਲਦੇ ਜਾ ਰਹੇ ਹਨ।
Advertisement
Advertisement