For the best experience, open
https://m.punjabitribuneonline.com
on your mobile browser.
Advertisement

ਡੇਢ ਅਰਬ ਤੋਂ ਵੱਧ ’ਚ ਵਿਕੇ ਸ਼ਰਾਬ ਦੇ ਠੇਕੇ

08:29 AM Jun 26, 2024 IST
ਡੇਢ ਅਰਬ ਤੋਂ ਵੱਧ ’ਚ ਵਿਕੇ ਸ਼ਰਾਬ ਦੇ ਠੇਕੇ
Advertisement

ਏਲਨਾਬਾਦ (ਪੱਤਰ ਪ੍ਰੇਰਕ): ਨਵੀਂ ਆਬਕਾਰੀ ਨੀਤੀ ਤਹਿਤ ਸਿਰਸਾ ਜ਼ਿਲ੍ਹੇ ਦੇ ਕੁੱਲ 73 ਜ਼ੋਨਾਂ ਵਿੱਚੋਂ 59 ਜ਼ੋਨ ਵਿਕ ਚੁੱਕੇ ਹਨ। 59 ਜ਼ੋਨਾਂ ਦੀ ਵਿਕਰੀ ਖੁੱਲ੍ਹੀ ਬੋਲੀ ਰਾਹੀਂ ਹੋਈ ਜਿਸ ਦੌਰਾਨ ਇਹ ਜ਼ੋਨ 1 ਅਰਬ 50 ਕਰੋੜ 32 ਲੱਖ 75 ਹਜ਼ਾਰ 420 ਰੁਪਏ ਵਿੱਚ ਵਿਕ ਗਏ। ਇਹ ਜਾਣਕਾਰੀ ਉਪ ਆਬਕਾਰੀ ਤੇ ਕਰ ਕਮਿਸ਼ਨਰ ਆਲੋਕ ਪਾਸ਼ੀ ਨੇ ਦਿੱਤੀ।

Advertisement

Advertisement
Advertisement
Author Image

sukhwinder singh

View all posts

Advertisement