ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰ ਵਾਰ ਵਾਂਗ ਸਿਆਸੀ ਹਿੱਟਮੈਨ ਨੇ ਖ਼ੁਦ ਨੂੰ ਬਚਾਉਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ: ਸਵਾਤੀ ਮਾਲੀਵਾਲ

03:34 PM May 17, 2024 IST

ਨਵੀਂ ਦਿੱਲੀ, 17 ਮਈ
ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਐਕਸ 'ਤੇ ਪੋਸਟ 'ਚ ਲਿਖਿਆ, ‘ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਸਿਆਸੀ ਹਿੱਟਮੈਨ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਆਪਣੇ ਲੋਕਾਂ ਤੋਂ ਟਵੀਟ ਕਰਵਾ ਕੇ ਅਤੇ ਅੱਧੀ ਵੀਡੀਓ ਨੂੰ ਬਿਨਾਂ ਸੰਦਰਭ ਤੋਂ ਚਲਾ ਕੇ ਇਸ ਨੂੰ ਲੱਗਦਾ ਹੈ ਕਿ ਇਹ ਅਪਰਾਧ ਕਰਕੇ ਆਪਣੇ ਆਪ ਨੂੰ ਬਚਾਅ ਲਏਗਾ। ਕੀ ਕੋਈ ਕਿਸੇ ਨੂੰ ਕੁੱਟਣ ਦੀ ਵੀਡੀਓ ਬਣਾਉਂਦਾ ਹੈ? ਘਰ ਅਤੇ ਕਮਰੇ ਦੇ ਅੰਦਰ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਹੁੰਦੇ ਹੀ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ, ਜਿਸ ਹੱਦ ਤੱਕ ਡਿੱਗ ਸਕਦਾ ਹੈ, ਡਿੱਗ ਜਾ, ਪਰਮਾਤਮਾ ਸਭ ਕੁਝ ਦੇਖ ਰਿਹਾ ਹੈ। ਇੱਕ ਨਾ ਇੱਕ ਦਿਨ ਦੁਨੀਆ ਸਾਹਮਣੇ ਸੱਚਾਈ ਸਾਹਮਣੇ ਆ ਜਾਵੇਗੀ।’ ਦੂਜੇ ਪਾਸੇ ਇਹ ਸਪਸ਼ਟ ਨਹੀਂ ਹੈ ਕਿ ਹਿੱਟਮੈਨ ਕਿਸ ਨੂੰ ਕਿਹਾ ਗਿਆ ਹੈ।

Advertisement

Advertisement
Advertisement