For the best experience, open
https://m.punjabitribuneonline.com
on your mobile browser.
Advertisement

ਲਕਸ਼ੈ ਸੇਨ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ ’ਚ

07:11 AM Jun 07, 2024 IST
ਲਕਸ਼ੈ ਸੇਨ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ ’ਚ
Advertisement

ਜਕਾਰਤਾ: ਭਾਰਤ ਦਾ ਸਟਾਰ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਜਪਾਨ ਦੇ ਕੇਂਤਾ ਨਿਸ਼ਿਮੋਤੋ ਨੂੰ ਹਰਾ ਕੇ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ। ਸੇਨ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ 21-9, 21-15 ਨਾਲ ਜਿੱਤ ਦਰਜ ਕੀਤੀ। ਹਾਲਾਂਕ ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਮਹਿਲਾ ਡਬਲਜ਼ ਵਿੱਚ ਹਾਰ ਕੇ ਬਾਹਰ ਹੋ ਗਈਆਂ। ਉਨ੍ਹਾਂ ਨੂੰ ਜਾਪਾਨ ਦੀ ਮਾਯੂ ਮਤਸੂਮੋਤੋ ਅਤੇ ਵਾਕਾਨਾ ਨਾਗਾਹਾਰਾ ਹੱਥੋਂ 21-19, 19-21, 19-21 ਨਾਲ ਹਾਰ ਝੱਲਣੀ ਪਈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×