For the best experience, open
https://m.punjabitribuneonline.com
on your mobile browser.
Advertisement

ਰਿਆੜਕੀ ਕਾਲਜ ਤੁਗਲਵਾਲਾ ਵਿੱਚ ਮਜ਼ਦੂਰ ਦਿਵਸ ਸਮਾਗਮ

07:48 AM May 03, 2024 IST
ਰਿਆੜਕੀ ਕਾਲਜ ਤੁਗਲਵਾਲਾ ਵਿੱਚ ਮਜ਼ਦੂਰ ਦਿਵਸ ਸਮਾਗਮ
ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਸਵਰਨ ਸਿੰਘ ਵਿਰਕ। -ਫੋਟੋ: ਪਸਨਾਵਾਲ
Advertisement

ਧਾਰੀਵਾਲ: ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ‘ਮਜ਼ਦੂਰ ਦਿਵਸ’ ਸਬੰਧੀ ਸਮਾਗਮ ਕਰਵਾਇਆ। ਇਸ ਮੌਕੇ ਕਾਲਜ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਵੱਲੋਂ ਸੰਸਥਾ ਦੇ ਹੋਣਹਾਰ, ਮਿਹਨਤੀ, ਕਿਰਤੀ ਤੇ ਕਿਰਸੀ ਵਿਦਿਆਰਥੀ, ਸਟੂਡੈਂਟ ਟੀਚਰਜ ਅਤੇ ਮਜ਼ਦੂਰਾਂ ਨੂੰ ਕਾਲਜ ਦੇ ਔਰਗੈਨਿਕ ਚੌਲ ਅਤੇ ਕਣਕ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਸੰਸਥਾ ਵਿੱਚ ਕਿਸੇ ਵੀ ਦਿਨ ਤਿਉਹਾਰ ਤੇ ਛੁੱਟੀ ਕਰਨ ਦੀ ਬਜਾਏ ਉਸ ਦਿਨ ਨੂੰ ਉਸੇ ਹੀ ਭਾਵਨਾ,ਸ਼ਰਧਾ ਅਤੇ ਸਿੱਦਤ ਨਾਲ ਮਨਾਇਆ ਜਾਂਦਾ ਹੈ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×