For the best experience, open
https://m.punjabitribuneonline.com
on your mobile browser.
Advertisement

ਮਾਈ24 ਅਪਡੇਟ ਨਾਲ ਕੁਸ਼ਾਕ ਹੋਈ ਹੋਰ ਸੁਰੱਖਿਅਤ

09:05 AM May 02, 2024 IST
ਮਾਈ24 ਅਪਡੇਟ ਨਾਲ ਕੁਸ਼ਾਕ ਹੋਈ ਹੋਰ ਸੁਰੱਖਿਅਤ
Advertisement

ਚੰਡੀਗੜ੍ਹ (ਟਨਸ): ਕੁਸ਼ਾਕ ਐੱਸਯੂਵੀ ਤੇ ਸਲਾਵੀਆ ਸੇਡਾਨ ਨਾਲ ਸੁਰੱਖਿਆ ਮਾਪਦੰਡ ਮਗਰੋਂ ਸਕੌਡਾ ਆਟੋ ਇੰਡੀਆ ਨੇ ਕੁਸ਼ਾਕ ਤੇ ਸਲਾਵੀਆ ਦੇ ਮਾਡਲਾਂ ਵਿੱਚ ਛੇ ਏਅਰਬੈਗਾਂ ਦੇ ਨਾਲ ਵਧੇਰੇ ਸੁਰੱਖਿਆ ਦੇਣੀ ਜਾਰੀ ਰੱਖੀ ਹੈ। ਇਹ ਕੰਪਨੀ ਦੇ ਮਾਈ24 ਅਪਡੇਟ ਦਾ ਹਿੱਸਾ ਹੈ ਜੋ ਕਿ ਭਾਰਤ ਲਈ ਬਣਾਇਆ ਗਿਆ, ਵਿਸ਼ਵ ਲਈ ਤਿਆਰ ਭਾਰਤ 2.0 ਉਤਪਾਦ ਪੋਰਟਫੋਲੀਓ ਹੈ। ਇਹ ਜਾਣਕਾਰੀ ਸਕੌਡਾ ਆਟੋ ਇੰਡੀਆ ਦੇ ਬਰਾਂਡ ਨਿਰਦੇਸ਼ਕ ਪੀਟਰ ਜਨੇਬਾ ਨੇ ਦਿੱਤੀ।

Advertisement

Advertisement
Author Image

sukhwinder singh

View all posts

Advertisement
Advertisement
×