For the best experience, open
https://m.punjabitribuneonline.com
on your mobile browser.
Advertisement

ਕੁਲਵੀਰ ਸਿੰਘ ਭੋਗਪੁਰੀਆ ਪ੍ਰਧਾਨ ਚੁਣੇ

07:50 AM Jun 04, 2024 IST
ਕੁਲਵੀਰ ਸਿੰਘ ਭੋਗਪੁਰੀਆ ਪ੍ਰਧਾਨ ਚੁਣੇ
ਪ੍ਰਧਾਨ ਕੁਲਵੀਰ ਸਿੰਘ ਭੋਗਪੁਰੀਆ ਆਪਣੀ ਟੀਮ ਨਾਲ।
Advertisement

ਜਲੰਧਰ: ਲਾਇਨਜ਼ ਕਲੱਬ ਆਦਮਪੁਰ ਦੀ ਮੀਟਿੰਗ ਅੱਜ ਪ੍ਰਧਾਨ ਅਕਸ਼ੈਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ 2024-2025 ਲਈ ਕੁਲਵੀਰ ਸਿੰਘ ਭੋਗਪੁਰੀਆਨੂੰ ਪ੍ਰਧਾਨ, ਰਾਜਿੰਦਰ ਪ੍ਰਸ਼ਾਦ ਨੂੰ ਸੈਕਟਰੀ, ਵਿਨੋਦ ਟੰਡਨ ਨੂੰ ਖਜ਼ਾਨਚੀ, ਹਰਵਿੰਦਰ ਸਿੰਘ ਪਰਹਾਰ ਨੂੰ ਪੀਆਰਓ ਨਿਯੁਕਤ ਕੀਤਾ ਗਿਆ। ਨਵੇਂ ਬਣੇ ਪ੍ਰਧਾਨ ਭੋਗਪੁਰੀਆ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਲੱਬ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਪੂਰੀ ਵਾਹ ਲਾਉਣਗੇ। ਇਸ ਮੌਕੇ ਕਲੱਬ ਮੈਂਬਰ ਦਸ਼ਿਵੰਦਰ ਕੁਮਾਰ ਚਾਂਦ, ਬਲਰਾਮ ਵਰਮਾ, ਅਮਰਜੀਤ ਸਿੰਘ ਭੋਗਪੁਰੀਆ, ਖੜਕ ਸਿੰਘ, ਸੁਸ਼ੀਲ ਡੋਗਰਾ, ਰਾਜਿੰਦਰ ਵਰਮਾ, ਹਰਵਿੰਦਰ ਕੁਮਾਰ, ਹਰਿੰਦਰ ਸਿੰਘ ਬਾਂਸਲ, ਹਰਵਿੰਦਰ ਅਗਰਵਾਲ, ਰਘੁਵੀਰ ਸਿੰਘ ਵਿਰਦੀ, ਜਗਦੀਸ਼ ਪਸਰੀਚਾ, ਲਾਇਨ ਸੁਖਦੇਵ ਸਿੰਘ ਰੂਪਰਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×