For the best experience, open
https://m.punjabitribuneonline.com
on your mobile browser.
Advertisement

ਵੁਸ਼ੂ ਚੈਂਪੀਅਨਸ਼ਿਪ ਵਿੱਚ ਕੋਮਲਪ੍ਰੀਤ ਨੂੰ ਸੋਨ ਤਗ਼ਮਾ

09:57 AM Feb 28, 2024 IST
ਵੁਸ਼ੂ ਚੈਂਪੀਅਨਸ਼ਿਪ ਵਿੱਚ ਕੋਮਲਪ੍ਰੀਤ ਨੂੰ ਸੋਨ ਤਗ਼ਮਾ
Advertisement

ਸ਼ਾਹਕੋਟ: ਰਾਂਚੀ ਵਿੱਚ ਹੋਈ ਕੌਮੀ ਵੁਸ਼ੂ ਸੀਨੀਅਰ ਚੈਪੀਅਨਸ਼ਿਪ ’ਚ ਸ਼ਾਹਕੋਟ ਦੀ ਦਿਵਿਆਂਗ ਲੜਕੀ ਕੋਮਲਪ੍ਰੀਤ ਨੇ ਸੋਨ ਤਗ਼ਮਾ ਜਿੱਤ ਕੇ ਸ਼ਾਹਕੋਟ ਅਤੇ ਸੂਬੇ ਦਾ ਨਾਮ ਚਮਕਾਇਆ ਹੈ। ਇਸ ਸਬੰਧੀ ਕਰਾਟੇ ਕੋਚ ਗੌਰਵ ਸ਼ਰਮਾ ਨੇ ਦੱਸਿਆ ਕਿ ਤਗ਼ਮਾ ਜੇਤੂ ਖਿਡਾਰਨ ਦਾ ਸ਼ਾਹਕੋਟ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੂੰ ਖਿਡਾਰਨ ਦੀ ਮਦਦ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×