ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛੇਡ਼ਛਾਡ਼ ਦਾ ਉਲਾਂਭਾ ਦੇਣ ’ਤੇ ਬਜ਼ੁਰਗ ਦੀ ਹੱਤਿਆ

07:43 AM Jul 04, 2023 IST

ਏਲਨਾਬਾਦ (ਪੱਤਰ ਪ੍ਰੇਰਕ): ਇੱਥੇ ਛੇੜਛਾੜ ਦਾ ਉਲਾਂਭਾ ਦੇਣ ਗਏ ਬਜ਼ੁਰਗ ਦੀ ਉਸ ਦੇ ਘਰ ਆ ਕੇ ਲੜਕਿਆਂ ਨੇ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਜੌੜਕੀਆਂ ਵਾਸੀ ਕੁੜੀ ਨਾਲ ਪਿੰਡ ਦੇ ਹੀ ਨੌਜਵਾਨ ਰਾਧੇ ਸ਼ਿਆਮ ਨੇ ਛੇੜਛਾੜ ਕੀਤੀ ਸੀ, ਜਿਸ ਕਾਰਨ ਲੜਕੀ ਦੇ ਪਰਿਵਾਰਕ ਮੈਂਬਰ ਲੜਕੇ ਦੇ ਘਰ ਉਲਾਂਭਾ ਦੇਣ ਲਈ ਚਲੇ ਗਏ। ਜਦੋਂ ਉਹ ਵਾਪਸ ਘਰ ਆਏ ਤਾਂ ਰਾਧੇ ਸ਼ਿਆਮ ਦੇ ਦੋਸਤਾਂ ਵਿਕਾਸ, ਗੌਰਵ ਅਤੇ ਅਮਨਦੀਪ ਨੇ ਆ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਰਾਧੇ ਸ਼ਿਆਮ ਨੇ ਲਡ਼ਕੀ ਦੇ ਪਿਤਾ ਨਾਲ ਹੱਥੋਪਾਈ ਕੀਤੀ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਮਾਲ ਚੌਕੀ ਇੰਚਾਰਜ ਸੁਭਾਸ਼ ਚੰਦਰ ਨੇ ਦੱਸਿਆ ਕਿ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Tags :
ਉਲਾਂਭਾਹੱਤਿਆਛੇਡ਼ਛਾਡ਼ਬਜ਼ੁਰਗ
Advertisement