ਖੋ-ਖੋ: ਭਾਰਤੀ ਮਹਿਲਾ ਟੀਮ ਨੇ ਕੋਰੀਆ ਨੂੰ 157 ਅੰਕਾਂ ਨਾਲ ਹਰਾਇਆ
06:34 AM Jan 15, 2025 IST
Advertisement
ਨਵੀਂ ਦਿੱਲੀ:
Advertisement
ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਖੋ-ਖੋ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਦੱਖਣੀ ਕੋਰੀਆ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 157 ਅੰਕਾਂ ਨਾਲ ਜਿੱਤ ਦਰਜ ਕੀਤੀ। ਭਾਰਤ ਨੇ 175 ਅੰਕ ਬਣਾਏ ਜਦਕਿ ਦੱਖਣੀ ਕੋਰੀਆ ਦੀ ਟੀਮ ਸਿਰਫ 18 ਅੰਕ ਹੀ ਬਣਾ ਸਕੀ। ਉਧਰ ਪੁਰਸ਼ ਟੀਮ ਨੇ ਬ੍ਰਾਜ਼ੀਲ ਨੂੰ 64-34 ਨਾਲ ਹਰਾਇਆ। -ਪੀਟੀਆਈ
Advertisement
Advertisement