For the best experience, open
https://m.punjabitribuneonline.com
on your mobile browser.
Advertisement

ਕੇਰਲ: ਸੜਕ ਹਾਦਸੇ ਵਿੱਚ ਤਿੰਨ ਪਰਿਵਾਰਕ ਮੈਂਬਰ ਹਲਾਕ

01:56 PM Apr 14, 2024 IST
ਕੇਰਲ  ਸੜਕ ਹਾਦਸੇ ਵਿੱਚ ਤਿੰਨ ਪਰਿਵਾਰਕ ਮੈਂਬਰ ਹਲਾਕ
Advertisement

ਵਾਇਨਾਡ, 14 ਅਪਰੈਲ
ਕੇਰਲ ਦੇ ਵਾਇਨਾਡ ਜ਼ਿਲੇ ਦੇ ਵਿਥਿਰੀ ਵਿਚ ਅੱਜ ਬੱਸ ਦੀ ਕਾਰ ਦੀ ਟੱਕਰ ਨਾਲ ਸਿੱਧੀ ਟੱਕਰ ਹੋਣ ਕਾਰਨ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6.30 ਵਜੇ ਵਾਪਰੇ ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਤਿੰਨ ਹੋਰ ਮੈਂਬਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਪਰਿਵਾਰ ਮਲਪੁਰਮ ਦੇ ਕੋਂਡੋਟੀ ਦਾ ਰਹਿਣ ਵਾਲਾ ਸੀ ਅਤੇ ਉਹ ਮੈਸੂਰ ਤੋਂ ਘਰ ਪਰਤ ਰਿਹਾ ਸੀ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। -ਪੀਟੀਆਈ

Advertisement

Advertisement
Author Image

Advertisement
Advertisement
×