For the best experience, open
https://m.punjabitribuneonline.com
on your mobile browser.
Advertisement

ਕੇਰਲ: ਮੇਰਾ ਪੁੱਤ ਹਾਰਨਾ ਚਾਹੀਦਾ ਹੈ: ਐਂਟਨੀ

01:29 PM Apr 09, 2024 IST
ਕੇਰਲ  ਮੇਰਾ ਪੁੱਤ ਹਾਰਨਾ ਚਾਹੀਦਾ ਹੈ  ਐਂਟਨੀ
Advertisement

ਤਿਰੂਵਨੰਤਪੁਰਮ, 9 ਅਪਰੈਲ
ਕਾਂਗਰਸ ਦੇ ਸੀਨੀਅਰ ਨੇਤਾ ਏਕੇ ਐਂਟਨੀ ਨੇ ਅੱਜ ਕਿਹਾ ਕਿ ਕੇਰਲ ਦੀ ਪਠਾਨਮਥਿੱਟਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਉਨ੍ਹਾਂ ਦੇ ਪੁੱਤਰ ਅਨਿਲ ਕੇ. ਐਂਟਨੀ ਨੂੰ ਚੋਣ ਜਿੱਤਣ ਨਹੀਂ ਦੇਣੀ ਚਾਹੀਦੀ। ਐਂਟਨੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਪਾਰਟੀ ਨੂੰ ਹਾਰ ਹੋਣੀ ਚਾਹੀਦੀ ਹੈ ਅਤੇ ਦੱਖਣੀ ਕੇਰਲਾ ਹਲਕੇ ਤੋਂ ਉਨ੍ਹਾਂ ਦੇ ਵਿਰੋਧੀ ਕਾਂਗਰਸ ਉਮੀਦਵਾਰ ਐਂਟੋ ਐਂਟਨੀ ਨੂੰ ਜਿੱਤਣਾ ਚਾਹੀਦਾ ਹੈ। ਉਨ੍ਹਾਂ ਕਾਂਗਰਸੀ ਆਗੂਆਂ ਦੇ ਬੱਚਿਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਵੀ ‘ਗਲਤ’ ਕਰਾਰ ਦਿੱਤਾ।

Advertisement

Advertisement
Author Image

Advertisement
Advertisement
×