ਕੀਨੀਆ: ਹੋਸਟਲ ’ਚ ਅੱਗ ਲੱਗਣ ਨਾਲ 17 ਵਿਦਿਆਰਥੀਆਂ ਦੀ ਮੌਤ
06:33 AM Sep 07, 2024 IST
Advertisement
ਨੈਰੋਬੀ (ਕੀਨੀਆ):
Advertisement
ਕੀਨੀਆ ਵਿਚ ਸਕੂਲ ਦੇ ਹੋਸਟਲ ਵਿਚ ਲੱਗੀ ਅੱਗ ’ਚ 17 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ 13 ਹੋਰ ਬੁਰੀ ਤਰ੍ਹਾਂ ਝੁਲਸ ਗਏ, ਜਿਸ ਕਰਕੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। -ਪੀਟੀਆਈ
Advertisement
Advertisement