ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਸ਼ਮੀਰੀ ਕੇਸਰ ਨੂੰ ਮਿਲਿਆ ਜੀਆਈ ਪ੍ਰਮਾਣ ਪੱਤਰ

07:33 AM Jul 26, 2020 IST

ਜੰਮੂ, 25 ਜੁਲਾਈ 

Advertisement

ਕਸ਼ਮੀਰ ਵਿੱਚ ਪੈਦਾ ਹੋਣ ਵਾਲੇ ਕੇਸਰ ਨੂੰ ਜਿਉਗ੍ਰਾਫ਼ੀਕਲ ਇੰਡੀਕੇਸ਼ਨ (ਜੀ.ਆਈ.) ਪ੍ਰਮਾਣ ਪੱਤਰ ਮਿਲ ਗਿਆ ਹੈ। ਉਪ-ਰਾਜਪਾਲ ਜੀ.ਸੀ. ਮੁਰਮੂ ਨੇ ਦੱਸਿਆ ਕਿ ਇਹ ਕਸ਼ਮੀਰ ਦੇ ਇਸ ਉਤਪਾਦ ਨੂੰ ਆਲਮੀ ਪੱਧਰ ’ਤੇ ਪਛਾਣ ਦਿਵਾਉਣ ਦੇ ਲਿਹਾਜ਼ ਤੋਂ ਇਤਿਹਾਸਕ ਕਦਮ ਹੈ। ਇੱਕ ਅਧਿਕਾਰਤ ਤਰਜਮਾਨ ਨੇ ਦੱਸਿਆ ਕੇਂਦਰ ਸਰਕਾਰ ਨੇ ਕਸ਼ਮੀਰ ਵਿੱਚ ਪੈਦਾ ਹੋਣ ਵਾਲੇ ‘ਕੇਸਰ’ ਨੂੰ ਜੀਆਈ ਰਜਿਸਟ੍ਰੇਸ਼ਨ ਲਈ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਹੈ। -ਪੀਟੀਆਈ 

Advertisement
Advertisement
Tags :
ਕਸ਼ਮੀਰੀਕੇਸਰਜੀਆਈਪੱਤਰਪ੍ਰਮਾਣਮਿਲਿਆ
Advertisement