For the best experience, open
https://m.punjabitribuneonline.com
on your mobile browser.
Advertisement

ਯੂਪੀ ’ਚ ਇੱਕ ਹੋਰ ਮੰਤਰੀ ਨੂੰ ਕਰੋਨਾ

06:40 AM Aug 19, 2020 IST
ਯੂਪੀ ’ਚ ਇੱਕ ਹੋਰ ਮੰਤਰੀ ਨੂੰ ਕਰੋਨਾ
Advertisement

ਲਖਨਊ: ਉੱਤਰ ਪ੍ਰਦੇਸ਼ ਦੇ ਸਿਹਤ ਰਾਜ ਮੰਤਰੀ ਅਤੁਲ ਗਰਗ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਟਵੀਟ ਕੀਤਾ, ‘ਮੇਰਾ 15 ਅਗਸਤ ਨੂੰ ਕੀਤਾ ਰਟੀਪੀਸੀਆਰ ਟੈਸਟ ਨੈਗੇਟਿਵ ਆਇਆ ਸੀ ਪਰ ਬਾਅਦ ਵਿੱਚ ਦੁਬਾਰਾ ਬੀਤੇ ਦਿਨ ਕੀਤਾ ਗਿਆ ਟੈਸਟ ਪਾਜ਼ੇਟਿਵ ਆਇਆ ਹੈ।’ ਉਨ੍ਹਾਂ ਕਿਹਾ, ‘16 ਤੋਂ 18 ਅਗਸਤ ਵਿਚਾਲੇ ਜੋ ਵੀ ਲੋਕ ਮੈਨੂੰ ਮਿਲੇ ਹਨ, ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ।’ ਅਤੁਲ ਗਰਗ ਯੂਪੀ ਦੇ 10ਵੇਂ ਮੰਤਰੀ ਹਨ ਜੋ ਕਰੋਨਾ ਪਾਜ਼ੇਟਿਵ ਪਾਏ ਗਏ ਹਨ।
-ਆਈਏਐੱਨਐੱਸ

Advertisement

Advertisement
Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement