For the best experience, open
https://m.punjabitribuneonline.com
on your mobile browser.
Advertisement

ਕਰਨਾਟਕ: ਸ਼ੋਸ਼ਣ ਮਾਮਲੇ ਵਿੱਚ ਐਚਡੀ ਰੇਵੰਨਾ ਦਾ ਪੁੱਤਰ ਸੂਰਜ ਰੇਵੰਨਾ ਗ੍ਰਿਫ਼ਤਾਰ

10:57 AM Jun 23, 2024 IST
ਕਰਨਾਟਕ  ਸ਼ੋਸ਼ਣ ਮਾਮਲੇ ਵਿੱਚ ਐਚਡੀ ਰੇਵੰਨਾ ਦਾ ਪੁੱਤਰ ਸੂਰਜ ਰੇਵੰਨਾ ਗ੍ਰਿਫ਼ਤਾਰ
Advertisement

ਬੰਗਲੁਰੂ, 23 ਜੂਨ

Advertisement

ਜੇਡੀ (ਐਸ) ਐਮਐਲਸੀ ਅਤੇ ਐਚਡੀ ਰੇਵੰਨਾ ਦੇ ਪੁੱਤਰ ਸੂਰਜ ਰੇਵੰਨਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ: ਐਸਪੀ ਨੇ ਦੱਸਿਆ ਕਿ ਸੂਰਜ ਰੇਵੰਨਾ ਖਿਲਾਫ ਕੱਲ੍ਹ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਸੂਰਜ ਰੇਵੰਨਾ ਨੇ 16 ਜੂਨ ਨੂੰ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲੀਸ ਨੇ ਉਸ ਨੂੰ ਪਾਰਟੀ ਵਰਕਰਾਂ ਖਿਲਾਫ਼ ਮੰਦੀ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਉਸ ਖਿਲਾਫ ਪਹਿਲਾਂ ਕਈ ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ।

Advertisement

Advertisement
Author Image

sukhitribune

View all posts

Advertisement