For the best experience, open
https://m.punjabitribuneonline.com
on your mobile browser.
Advertisement

ਕਰਨਾਟਕ: ਭਾਜਪਾ ਉਮੀਦਵਾਰ ਤੋਂ ਮਿਲੇ 4.8 ਕਰੋੜ ਰੁਪਏ, ਚੋਣ ਕਮਿਸ਼ਨ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ

01:05 PM Apr 26, 2024 IST
ਕਰਨਾਟਕ  ਭਾਜਪਾ ਉਮੀਦਵਾਰ ਤੋਂ ਮਿਲੇ 4 8 ਕਰੋੜ ਰੁਪਏ  ਚੋਣ ਕਮਿਸ਼ਨ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ
Advertisement

ਬੰਗਲੌਰ, 26 ਅਪਰੈਲ
ਚੋਣ ਕਮਿਸ਼ਨ ਨੇ ਅੱਜ ਕਿਹਾ ਹੈ ਕਿ ਰਿਸ਼ਵਤਖੋਰੀ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਹੇਠ ਭਾਜਪਾ ਉਮੀਦਵਾਰ ਕੇ. ਸੁਧਾਕਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ 4.8 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੇ ਅੱਜ 'ਐਕਸ' 'ਤੇ ਕਿਹਾ ਕਿ ਚਿੱਕਬੱਲਾਪੁਰ ਦੀ ਐੱਫਐੱਸਟੀ ਨੇ 4.8 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਚਿੱਕਬੱਲਾਪੁਰ ਹਲਕੇ ਦੀ ਰਾਜ ਨਿਗਰਾਨੀ ਟੀਮ ਨੇ ਵੀ 25 ਅਪਰੈਲ ਨੂੰ ਭਾਜਪਾ ਉਮੀਦਵਾਰ ਕੇ ਸੁਧਾਕਰ ਵਿਰੁੱਧ ਐਫਆਈਆਰ ਦਰਜ ਕੀਤੀ ਹੈ।

Advertisement

Advertisement
Author Image

Advertisement
Advertisement
×