For the best experience, open
https://m.punjabitribuneonline.com
on your mobile browser.
Advertisement

ਕਰਨਾਟਕ: ਐੱਮਯੂਡੀਏ ਚੇਅਰਮੈਨ ਮੈਰੀਗੌੜਾ ਵੱਲੋਂ ਅਸਤੀਫ਼ਾ

07:15 AM Oct 17, 2024 IST
ਕਰਨਾਟਕ  ਐੱਮਯੂਡੀਏ ਚੇਅਰਮੈਨ ਮੈਰੀਗੌੜਾ ਵੱਲੋਂ ਅਸਤੀਫ਼ਾ
Advertisement

ਬੰਗਲੂਰੂ:

Advertisement

ਮੈਸੂਰ ਸ਼ਹਿਰੀ ਵਿਕਾਸ ਅਥਾਰਟੀ ਦੇ ਚੇਅਰਮੈਨ ਕੇ. ਮੈਰੀਗੌੜਾ ਨੇ ਮੁੱਖ ਮੰਤਰੀ ਸਿੱਧਾਰਮੱਈਆ ਦੀ ਪਤਨੀ ਪਾਰਵਤੀ ਬੀ.ਐੱਨ. ਨੂੰ ਸਾਈਟਾਂ ਅਲਾਟ ਕਰਨ ’ਚ ਕਥਿਤ ਬੇਨੇਮੀਆਂ ਕਾਰਨ ਉਠੇ ਵਿਵਾਦ ਦੌਰਾਨ ਅੱਜ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਨੂੰ ਅਸਤੀਫ਼ਾ ਸੌਂਪਆ। ਸਿੱਧਾਰਮੱਈਆ ਦੇ ਕਰੀਬੀ ਮੈਰੀਗੌੜਾ ਨੇ ਕਿਹਾ, ‘‘ਮੈਂ ਮੁੱਖ ਮੰਤਰੀ ਦੇ ਨਿਰਦੇਸ਼ ਮਗਰੋਂ ਅਸਤੀਫ਼ਾ ਦੇ ਦਿੱਤਾ ਹੈ। ਮੈਨੂੰ ਸਿਹਤ ਸਬੰਧੀ ਸਮੱਸਿਆਵਾਂ ਵੀ ਹਨ, ਇਸ ਕਰਕੇ ਮੈਂ ਅਸਤੀਫ਼ਾ ਦਿੱਤਾ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement