ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਨਾਟਕ: ਬੰਗਲੌਰ ਮੈਡੀਕਲ ਕਾਲਜ ਦੀਆਂ 47 ਵਿਦਿਆਰਥਣਾਂ ਨੂੰ ‘ਹੈਜ਼ਾ’, ਕਈ ਦੀ ਹਾਲਤ ਗੰਭੀਰ

11:52 AM Apr 06, 2024 IST

ਬੰਗਲੌਰ, 6 ਅਪਰੈਲ
ਬੰਗਲੌਰ ਮੈਡੀਕਲ ਕਾਲਜ ਐਂਡ ਰਿਸਰਚ ਇੰਸਟੀਚਿਊਟ' (ਬੀਐੱਮਸੀਆਰਆਈ) ਦੀਆਂ 47 ਵਿਦਿਆਰਥਣਾਂ ਨੂੰ ਟੱਟੀਆਂ, ਉਲਟੀਆਂ ਕਾਰਨ ਸਰੀਰ ’ਚ ਪਾਣੀ ਘਟਣ ਕਾਰਨਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਬੀਐੱਮਸੀਆਰਆਈ ਦੇ ਡਾਇਰੈਕਟਰ ਰਮੇਸ਼ ਕ੍ਰਿਸ਼ਨਾ ਦੇ ਮੁਤਾਬਕ ਮਹਿਲਾ ਹੋਸਟਲ' ਦੀਆਂ 47 ਵਿਦਿਆਰਥਣਾਂ ਸ਼ੁੱਕਰਵਾਰ ਨੂੰ ਵਿਕਟੋਰੀਆ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚੋਂ 28 ‘ਟਰੌਮਾ ਕੇਅਰ ਸੈਂਟਰ’ ਵਿੱਚ, 13 ਐੱਚ ਸੈਕਸ਼ਨ ਵਿੱਚ ਅਤੇ ਤਿੰਨ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖ਼ਲ ਹਨ। ਉਨ੍ਹਾਂ ਕਿਹਾ ਕਿ ਹੈਜ਼ੇ ਦਾ ਸ਼ੱਕ ਹੈ ਪਰ ਹਾਲੇ ਪੁਸ਼ਟੀ ਲਈ ਰਿਪੋਰਟ ਦੀ ਉਡੀਕ ਹੈ।

Advertisement

Advertisement
Advertisement