ਆਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਸਮਾਗਮ ਵਿੱਚ ਪੁੱਜਿਆ ਜਸਟਿਨ ਬੀਬਰ
12:56 PM Jul 05, 2024 IST
Advertisement
ਮੁੰਬਈ, 5 ਜੁਲਾਈ
ਕੈਨੇਡੀਅਨ ਗਾਇਕ ਜਸਟਿਨ ਬੀਬਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਅੱਜ ਮੁੰਬਈ ਹਵਾਈ ਅੱਡੇ ’ਤੇ ਪਹੁੰਚੇ। ਰਿਹਾਨਾ ਤੇ ਕੈਟ ਪੈਰੀ ਤੋਂ ਬਾਅਦ ਕੈਨੇਡੀਅਨ ਗਾਇਕ ਅੱਜ ਸਵੇਰ ਮੁੰਬਈ ਹਵਾਈ ਅੱਡੇ ’ਤੇ ਪੁੱਜਿਆ ਜਿਸ ਦਾ ਪ੍ਰਸੰਸਕਾ ਨੇ ਸ਼ਾਨਦਾਰ ਸਵਾਗਤ ਕੀਤਾ
Advertisement
Advertisement