For the best experience, open
https://m.punjabitribuneonline.com
on your mobile browser.
Advertisement

ਭਾਰਤੀ ਸ਼ੇਅਰ ਬਾਜ਼ਾਰਾਂ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਬਣਾਇਆ ਉਚਾਈ ਦਾ ਨਵਾਂ ਰਿਕਾਰਡ

04:44 PM Mar 07, 2024 IST
ਭਾਰਤੀ ਸ਼ੇਅਰ ਬਾਜ਼ਾਰਾਂ ’ਚ ਰੌਣਕ  ਸੈਂਸੈਕਸ ਤੇ ਨਿਫਟੀ ਨੇ ਬਣਾਇਆ ਉਚਾਈ ਦਾ ਨਵਾਂ ਰਿਕਾਰਡ
Advertisement

ਮੁੰਬਈ, 7 ਮਾਰਚ
ਇਥੋਂ ਦੇ ਸ਼ੇਅਰ ਬਾਜ਼ਾਰਾਂ ਵਿਚ ਅੱਗ ਲਗਾਤਾਰ ਦੂਜੇ ਦਿਨ ਤੇਜ਼ੀ ਰਹੀ। ਬੀਐੱਸਈ ਸੈਂਸੈਕਸ ਅਤੇ ਐੱਨਐਸੱਈ ਨਿਫਟੀ ਦੋਵੇਂ ਨਵੇਂ ਸਿਖਰਾਂ 'ਤੇ ਪਹੁੰਚ ਗਏ। ਸੈਂਸੈਕਸ 33.40 ਅੰਕ ਜਾਂ 0.05 ਫੀਸਦ ਦੇ ਵਾਧੇ ਨਾਲ 74,119.39 ਅੰਕਾਂ ਦੇ ਨਵੇਂ ਰਿਕਾਰਡ ਪੱਧਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਪੰਜਾਹ ਸ਼ੇਅਰਾਂ 'ਤੇ ਆਧਾਰਤ ਨਿਫਟੀ ਵੀ 19.50 ਅੰਕ ਜਾਂ 0.09 ਫੀਸਦੀ ਦੇ ਵਾਧੇ ਨਾਲ 22,493.55 ਅੰਕਾਂ ਦੇ ਨਵੇਂ ਰਿਕਾਰਡ ਪੱਧਰ 'ਤੇ ਬੰਦ ਹੋਇਆ।

Advertisement

Advertisement
Author Image

Advertisement
Advertisement
×