ਪੱਤਰਕਾਰ ਰਾਜਿੰਦਰ ਜੈਦਕਾ ਨਮਿਤ ਭੋਗ ਅੱਜ
07:57 AM Dec 25, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 24 ਦਸੰਬਰ
ਜ਼ਿਲ੍ਹਾ ਮਾਲੇਰਕੋਟਲਾ ਦੇ ਕਸਬਾ ਅਮਰਗੜ੍ਹ ਤੋਂ ਕਰੀਬ ਤਿੰਨ ਦਹਾਕੇ ਬਤੌਰ ਪੱਤਰਕਾਰ ‘ਪੰਜਾਬੀ ਟ੍ਰਿਬਿਊਨ’ ਲਈ ਸੇਵਾ ਨਿਭਾਉਣ ਵਾਲੇ ਰਾਜਿੰਦਰ ਜੈਦਕਾ (70) ਦਾ 14 ਦਸੰਬਰ ਨੂੰ ਦਿਲ ਦੀ ਧੜਕਣ ਬੰਦ ਹੋਣ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ੍ਰੀ ਗਰੁੜ ਪੁਰਾਣ ਦਾ ਭੋਗ 25 ਦਸੰਬਰ ਨੂੰ ਬਾਅਦ ਦੁਪਹਿਰ ਇੱਕ ਤੋਂ ਦੋ ਵਜੇ ਤੱਕ ਨਵ ਦੁਰਗਾ ਸ਼ਕਤੀ ਭਵਨ, ਨੇੜੇ ਸਰਕਾਰੀ ਹਸਪਤਾਲ ਅਮਰਗੜ੍ਹ ਵਿੱਚ ਪਵੇਗਾ।
Advertisement
Advertisement
Advertisement