For the best experience, open
https://m.punjabitribuneonline.com
on your mobile browser.
Advertisement

ਝਾਰਖੰਡ: ਮੁਕਾਬਲੇ ’ਚ ਸੁਰੱਖਿਆ ਦਸਤਿਆਂ ਨੇ ਔਰਤ ਸਣੇ 5 ਮਾਓਵਾਦੀ ਮਾਰੇ

11:31 AM Jun 17, 2024 IST
ਝਾਰਖੰਡ  ਮੁਕਾਬਲੇ ’ਚ ਸੁਰੱਖਿਆ ਦਸਤਿਆਂ ਨੇ ਔਰਤ ਸਣੇ 5 ਮਾਓਵਾਦੀ ਮਾਰੇ
Advertisement

ਚਾਈਬਾਸਾ (ਝਾਰਖੰਡ), 17 ਜੂਨ
ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿਚ ਅੱਜ ਸਵੇਰੇ ਪੁਲੀਸ ਨਾਲ ਮੁਕਾਬਲੇ ਵਿਚ ਇਕ ਔਰਤ ਸਮੇਤ ਘੱਟੋ-ਘੱਟ ਪੰਜ ਮਾਓਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਟੋਂਟੋ ਅਤੇ ਗੋਇਲਕੇਰਾ ਖੇਤਰਾਂ ਵਿੱਚ ਹੋਇਆ। ਝਾਰਖੰਡ ਪੁਲੀਸ ਦੇ ਬੁਲਾਰੇ ਅਤੇ ਇੰਸਪੈਕਟਰ ਜਨਰਲ (ਅਪਰੇਸ਼ਨ) ਅਮੋਲ ਵੀ. ਹੋਮਕਰ ਨੇ ਦੱਸਿਆ, ‘ਮੁਕਾਬਲੇ ਵਿੱਚ ਚਾਰ ਮਾਓਵਾਦੀ ਮਾਰੇ ਗਏ, ਜਦੋਂ ਕਿ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।’

Advertisement

Advertisement
Advertisement
Author Image

Advertisement