For the best experience, open
https://m.punjabitribuneonline.com
on your mobile browser.
Advertisement

ਝਾਰਖੰਡ: ਜ਼ਮੀਨ ਹੜੱਪਣ ਮਾਮਲੇ ’ਚ ਈਡੀ ਦੇ ਛਾਪੇ ਦੌਰਾਨ ਕਰੋੜ ਰੁਪਏ ਤੇ 100 ਕਾਰਤੂਸ ਬਰਾਮਦ

02:10 PM Jun 22, 2024 IST
ਝਾਰਖੰਡ  ਜ਼ਮੀਨ ਹੜੱਪਣ ਮਾਮਲੇ ’ਚ ਈਡੀ ਦੇ ਛਾਪੇ ਦੌਰਾਨ ਕਰੋੜ ਰੁਪਏ ਤੇ 100 ਕਾਰਤੂਸ ਬਰਾਮਦ
Advertisement

ਰਾਂਚੀ, 22 ਜੂਨ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਹੋਰਾਂ ਖ਼ਿਲਾਫ਼ ਕਥਿਤ ਜ਼ਮੀਨ ਹੜੱਪਣ ਦੇ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਾਂਚੀ ਵਿਚ ਛਾਪਾ ਮਾਰ ਕੇ 1 ਕਰੋੜ ਰੁਪਏ ਤੇ 100 ਕਾਰਤੂਸ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜ਼ਬਤੀ ਸ਼ੁੱਕਰਵਾਰ ਸ਼ਾਮ ਨੂੰ ਕਾਂਕੇ ਰੋਡ 'ਤੇ ਸਥਿਤ ਅਹਾਤੇ 'ਤੇ ਛਾਪੇਮਾਰੀ ਦੌਰਾਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਹਾਤੇ ਦੇ ਮਾਲਕ ਦੀ ਪਛਾਣ ਕਮਲੇਸ਼ ਸਿੰਘ ਨਾਂ ਦੇ ਵਿਅਕਤੀ ਵਜੋਂ ਹੋਈ ਹੈ।

Advertisement

Advertisement
Advertisement
Author Image

Advertisement