For the best experience, open
https://m.punjabitribuneonline.com
on your mobile browser.
Advertisement

ਝਾਰਖੰਡ: ਡੈਮ ’ਚ ਡੁੱਬਣ ਕਾਰਨ 3 ਨਾਬਾਲਗ ਵਿਦਿਆਰਥੀਆਂ ਦੀ ਮੌਤ ਤੇ 3 ਲਾਪਤਾ

02:58 PM Oct 17, 2023 IST
ਝਾਰਖੰਡ  ਡੈਮ ’ਚ ਡੁੱਬਣ ਕਾਰਨ 3 ਨਾਬਾਲਗ ਵਿਦਿਆਰਥੀਆਂ ਦੀ ਮੌਤ ਤੇ 3 ਲਾਪਤਾ
Advertisement

ਹਜ਼ਾਰੀਬਾਗ, 17 ਅਕਤੂਬਰ
ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿਚ ਸਥਿਤ ਲੋਟਵਾ ਡੈਮ ਵਿਚ ਅੱਜ ਤਿੰਨ ਨਾਬਾਲਗ ਵਿਦਿਆਰਥੀ ਡੁੱਬ ਗਏ, ਜਦਕਿ ਤਿੰਨ ਵਿਦਿਆਰਥੀ ਲਾਪਤਾ ਹਨ। ਪੁਲੀਸ ਅਨੁਸਾਰ ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਉਦੋਂ ਹੋਈ, ਜਦੋਂ 16 ਤੋਂ 17 ਸਾਲ ਦੀ ਉਮਰ ਦੇ ਵਿਦਿਆਰਥੀ ਡੈਮ 'ਤੇ ਪਿਕਨਿਕ ਮਨਾਉਣ ਗਏ ਸਨ। ਲੋਟਵਾ ਡੈਮ ਹਜ਼ਾਰੀਬਾਗ ਸ਼ਹਿਰ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਹੁਣ ਤੱਕ ਤਿੰਨ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।

Advertisement

Advertisement
Advertisement
Author Image

Advertisement