ਰਾਂਚੀ, 9 ਜੂਨਝਾਰਖੰਡ ਦੇ ਧਨਬਾਦ ‘ਚ ਕੋਲੇ ਦੀ ਗੈਰ-ਕਾਨੂੰਨੀ ਖਾਣ ਦੇ ਧਸਣ ਕਾਰਨ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈਆਂ ਦੇ ਉਸ ‘ਚ ਫਸੇ ਹੋਣ ਦਾ ਖ਼ਦਸ਼ਾ ਹੈ। ਰਾਹਤ ਤੇ ਬਚਾਅ ਕਾਰਜ ਜਾਰੀ ਹਨ।