ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੱਜ ਮੁੱਖ ਮਾਰਗ ਦੇ ਨਵੀਨੀਕਰਨ ਦਾ ਕੰਮ ਸ਼ੁਰੂ

07:29 AM Jan 11, 2025 IST
ਕੋਈ ਨੁਕਤਾ ਸਾਂਝਾ ਕਰਦੇ ਹੋਏ ਸੰਤ ਅਨਮੋਲਕਾ ਨੰਦ ਅਤੇ ਵਿਧਾਇਕ ਦਿਨੇਸ਼ ਚੱਢਾ। -ਫੋਟੋ: ਰੈਤ

ਨੂਰਪੁਰ ਬੇਦੀ:

Advertisement

ਵਿਧਾਇਕ ਦਿਨੇਸ਼ ਚੱਢਾ ਨੇ ਝੱਜ ਮੁੱਖ ਮਾਰਗ ਤੋਂ ਪਿੰਡ ਨੂੰ ਸਕੂਲ ਦੇ ਅੱਗੇ ਤੋਂ ਹੋ ਕੇ ਲੰਘਣ ਵਾਲੇ ਰਸਤੇ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਸਵਾਮੀ ਅਨਮੋਲਕਾ ਨੰਦ ਤੋਂ ਟੱਕ ਲਗਵਾ ਕੇ ਕੰਮ ਸ਼ੁਰੂ ਕਰਵਾਇਆ। ਵਿਧਾਇਕ ਨੇ ਦੱਸਿਆ ਕਿ ਕਰੀਬ 10 ਲੱਖ ਦੀ ਲਾਗਤ ਦੇ ਨਾਲ ਇੰਟਰਲੋਕ ਟਾਈਲਾਂ ਨਾਲ ਇਸ ਰਸਤੇ ਦਾ ਨਿਰਮਾਣ ਤਕਨੀਕੀ ਤਰੀਕੇ ਨਾਲ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਮਾਸਟਰ ਬਿਹਾਰੀ ਲਾਲ, ਸਰਪੰਚ ਪਰਵਿੰਦਰ ਕੌਰ, ਪੰਚਾਇਤ ਮੈਂਬਰ ਮਹਿੰਦਰ ਸਿੰਘ, ਤਿਲਕ ਰਾਜ, ਜੋਤੀ ਪ੍ਰਕਾਸ਼, ਸੰਤੋਖ ਸਿੰਘ, ਰਾਜਕੁਮਾਰੀ ਰੁਪਿੰਦਰ ਕੌਰ, ਕਮਲਜੀਤ ਕੌਰ, ਕੁਲਵਿੰਦਰ ਸਿੰਘ, ਮਨਦੀਪ ਸਿੰਘ ਝੱਜ, ਨੰਬਰਦਾਰ ਦੇਵਰਾਜ, ਰਾਮ ਕੁਮਾਰ, ਭਾਗ ਸਿੰਘ, ਹਰਬੰਸ ਸਿੰਘ, ਲੱਖਾ ਝੱਜ, ਬਲਵਿੰਦਰ ਸਿੰਘ, ਬਿੰਦੂ ਫੌਜੀ, ਤਿਰਲੋਕ ਸਿੰਘ, ਨਰਿੰਦਰ ਸਿੰਘ, ਗੁਰਭਾਗ ਸਿੰਘ, ਮਾਸਟਰ ਤਰਲੋਕ ਸ਼ਰਮਾ, ਗੌਰਵ ਕੁਮਾਰ ਅਤੇ ਅਸ਼ਵਨੀ ਸ਼ਰਮਾ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement