For the best experience, open
https://m.punjabitribuneonline.com
on your mobile browser.
Advertisement

ਘਰ ’ਚੋਂ ਗਹਿਣੇ ਤੇ ਨਕਦੀ ਚੋਰੀ

06:38 AM Oct 08, 2024 IST
ਘਰ ’ਚੋਂ ਗਹਿਣੇ ਤੇ ਨਕਦੀ ਚੋਰੀ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 7 ਅਕਤੂਬਰ
ਨੇੜਲੇ ਪਿੰਡ ਕੋਟੜਾ ਲੇਹਲ ਵਿੱਚ ਇਕ ਘਰ ’ਚੋਂ ਚੋਰਾਂ ਨੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਸਿਟੀ ਪੁਲੀਸ ਕੋਲ ਸਾਹਿਲ ਬਾਂਸਲ ਨੇ 2 ਅਕਤੂਬਰ ਨੂੰ ਉਹ ਆਪਣੇ ਘਰ ਨੂੰ ਜਿੰਦਰਾ ਲਾ ਕੇ ਆਪਣੀ ਭੈਣ ਕੋਲ ਸੰਗਰੂਰ ਚਲਾ ਗਿਆ ਸੀ ਜਦੋਂ ਉਹ ਅਗਲੇ ਦਿਨ ਵਾਪਿਸ ਆਇਆ ਤਾਂ ਘਰ ਦੇ ਮੇਨ ਗੇਟ ਦਾ ਜਿੰਦਰਾ ਟੁੱਟਾ ਹੋਇਆ ਸੀ। ਸਾਹਿਲ ਬਾਂਸਲ ਅਨੁਸਾਰ ਅਲਮਾਰੀ ਵਿੱਚੋਂ 8 ਤੋਲੇ ਸੋਨੇ ਦੇ ਗਹਿਣਿਆਂ ਸਣੇ ਇਕ ਕਿਲੋਗ੍ਰਾਮ ਚਾਂਦੀ ਦਾ ਸਾਮਾਨ ਅਤੇ 14000 ਰੁਪਏ ਨਕਦੀ ਗਾਇਬ ਹੈ। ਸਿਟੀ ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

Advertisement