For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ: ਥਲ ਸੈਨਾ ਦੇ ਟਰੱਕ ’ਤੇ ਦਰੱਖਤ ਡਿੱਗਣ ਕਾਰਨ ਦੋ ਜਵਾਨ ਜ਼ਖ਼ਮੀ

12:54 PM Jul 20, 2023 IST
ਜੰਮੂ ਕਸ਼ਮੀਰ  ਥਲ ਸੈਨਾ ਦੇ ਟਰੱਕ ’ਤੇ ਦਰੱਖਤ ਡਿੱਗਣ ਕਾਰਨ ਦੋ ਜਵਾਨ ਜ਼ਖ਼ਮੀ
Advertisement

ਬਨਿਹਾਲ/ਜੰਮੂ, 20 ਜੁਲਾਈ
ਰਾਮਬਨ ਜ਼ਿਲ੍ਹੇ 'ਚ ਅੱਜ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਥਲ ਸੈਨਾ ਦੇ ਟਰੱਕ 'ਤੇ ਦਰੱਖਤ ਡਿੱਗਣ ਕਾਰਨ ਦੋ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ  ਦੱਸਿਆ ਕਿ ਇਹ ਟਰੱਕ ਫੌਜ ਦੇ ਕਾਫਲੇ ਦਾ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Advertisement

Advertisement
Tags :
Author Image

Advertisement
Advertisement
×