For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ: ਗੋਲੀਬਾਰੀ ਵਿਚ ਸੈਨਾ ਦੇ ਤਿੰਨ ਜਵਾਨ ਜ਼ਖਮੀ

10:01 AM Jul 27, 2024 IST
ਜੰਮੂ ਕਸ਼ਮੀਰ  ਗੋਲੀਬਾਰੀ ਵਿਚ ਸੈਨਾ ਦੇ ਤਿੰਨ ਜਵਾਨ ਜ਼ਖਮੀ
Representational
Advertisement

ਸ੍ਰੀਨਗਰ, 27 ਜੁਲਾਈ
ਜੰਮੂ ਕਸ਼ਮੀਰ ਦੇ ਕੁੱਪਵਾੜਾ ਸੈਕਟਰ ਵਿਚ ਐੱਲਓਸੀ ਨਜ਼ਦੀਕ ਹੋਈ ਗੋਲੀਬਾਰੀ ਵਿਚ ਸੈਨਾ ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ ਕਸ਼ਮੀਰ ਵਿਚ ਤ੍ਰੇਹਗਾਮ ਸੈਕਟਰ ਦੀ ਕੁਮਕਾਡੀ ਪੋਸਟ ਨਜ਼ਦੀਕ ਗੋਲੀਬਾਰੀ ਹੋਈ ਹੈ, ਜਿਸ ਕਾਰਨ ਤਿੰਨ ਜਵਾਨ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ। ਪੀਟੀਆਈ

Advertisement

Advertisement
Author Image

Puneet Sharma

View all posts

Advertisement
Advertisement
×