For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ: ਸਾਂਬਾ ਸੈਕਟਰ ’ਚ ਘੁਸਪੈਠ ਨਾਕਾਮ ਕਰਨ ਬਾਅਦ ਬੀਐੱਸਐੱਫ ਨੂੰ ਚੌਕਸ ਕੀਤਾ

11:22 AM May 02, 2024 IST
ਜੰਮੂ ਕਸ਼ਮੀਰ  ਸਾਂਬਾ ਸੈਕਟਰ ’ਚ ਘੁਸਪੈਠ ਨਾਕਾਮ ਕਰਨ ਬਾਅਦ ਬੀਐੱਸਐੱਫ ਨੂੰ ਚੌਕਸ ਕੀਤਾ
Advertisement

ਸਾਂਬਾ (ਜੰਮੂ ਅਤੇ ਕਸ਼ਮੀਰ), ਮਈ 2
ਸੁਰੱਖਿਆ ਬਲਾਂ ਵੱਲੋਂ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਤੋਂ ਬਾਅਦ ਸਾਂਬਾ ਸੈਕਟਰ ਵਿੱਚ ਬੀਐੱਸਐੱਫ ਜਵਾਨਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਘੁਸਪੈਠੀਏ ਨੂੰ ਬਲਾਂ ਨੇ ਉਦੋਂ ਗੋਲੀ ਮਾਰ ਦਿੱਤੀ ਗਈ ਜਦੋਂ ਉਸ ਨੇ ਬੁੱਧਵਾਰ ਤੜਕੇ ਭਾਰਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

Advertisement

Advertisement
Author Image

Advertisement
Advertisement
×