For the best experience, open
https://m.punjabitribuneonline.com
on your mobile browser.
Advertisement

ਜੰਮੂ-ਕਸ਼ਮੀਰ: ਸ੍ਰੀਨਗਰ ਵਿੱਚ ਮੁਹੱਰਮ ਸਮਾਗਮ ਨੂੰ ਮਨਜ਼ੂਰੀ

05:37 PM Jul 14, 2024 IST
ਜੰਮੂ ਕਸ਼ਮੀਰ  ਸ੍ਰੀਨਗਰ ਵਿੱਚ ਮੁਹੱਰਮ ਸਮਾਗਮ ਨੂੰ ਮਨਜ਼ੂਰੀ
Advertisement

ਸ੍ਰੀਨਗਰ, 14 ਜੁਲਾਈ
ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਅਧਿਕਾਰੀਆਂ ਨੇ 15 ਜੁਲਾਈ ਨੂੰ ਸ਼ਹਿਰ ਵਿੱਚ 8ਵੀਂ ਮੁਹੱਰਮ ਯਾਤਰਾ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਸ ਖੇਤਰ ਵਿਚ ਸੁਰੱਖਿਆ ਕਰਮੀਆਂ ਦੀ ਨਫਰੀ ਵਧਾਈ ਜਾਵੇਗੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

Advertisement
Advertisement
Author Image

sukhitribune

View all posts

Advertisement
×