For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ: ਹਵਾਈ ਫ਼ੌਜ ਦਾ ਹੈਲੀਕਾਪਟਰ ਸੜਕ ’ਤੇ ਉੱਤਰਿਆ ਤੇ ਉੱਡਿਆ

03:00 PM Apr 02, 2024 IST
ਜੰਮੂ ਕਸ਼ਮੀਰ  ਹਵਾਈ ਫ਼ੌਜ ਦਾ ਹੈਲੀਕਾਪਟਰ ਸੜਕ ’ਤੇ ਉੱਤਰਿਆ ਤੇ ਉੱਡਿਆ
Advertisement

ਸ੍ਰੀਨਗਰ, 2 ਅਪਰੈਲ
ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਵਿਖੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਹਵਾਈ ਫ਼ੌਜ ਦੇ ਜਹਾਜ਼ ਦੀ ਪ੍ਰਯੋਗ ਤੌਰ 'ਤੇ ਲੈਂਡਿੰਗ ਕੀਤੀ ਅਤੇ ਫਿਰ 3.5 ਕਿਲੋਮੀਟਰ ਲੰਬੀ ਐਮਰਜੰਸੀ ਲੈਂਡਿੰਗ ਪੱਟੀ ਤੋਂ ਉਡਾਣ ਭਰੀ। ਇਹ ਅਭਿਆਸ ਸੋਮਵਾਰ ਦੇਰ ਰਾਤ ਸ਼ੁਰੂ ਹੋਇਆ ਅਤੇ ਮੰਗਲਵਾਰ ਤੜਕੇ 3.30 ਵਜੇ ਸਮਾਪਤ ਹੋਇਆ। 3.5 ਕਿਲੋਮੀਟਰ ਲੰਬੀ ਐਮਰਜੰਸੀ ਲੈਂਡਿੰਗ ਪੱਟੀ 'ਤੇ ਕੰਮ 2020 ਵਿੱਚ ਸ਼ੁਰੂ ਹੋਇਆ ਸੀ ਅਤੇ ਪਿਛਲੇ ਸਾਲ ਦੇ ਅਖੀਰ ਵਿੱਚ ਪੂਰਾ ਹੋਇਆ ਸੀ। ਇਸ ਦੀ ਲਾਗਤ 119 ਕਰੋੜ ਰੁਪਏ ਹੈ।

Advertisement

Advertisement
Author Image

Advertisement
Advertisement
×