ਜੰਮੂ ਕਸ਼ਮੀਰ: ਅਨੰਤਨਾਗ ’ਚ 7 ਦਿਨ ਤੋਂ ਚੱਲ ਰਿਹਾ ਮੁਕਾਬਲਾ ਖ਼ਤਮ, ਲਸ਼ਕਰ ਕਮਾਂਡਰ ਉਜ਼ੈਰ ਖ਼ਾਨ ਸਣੇ ਦੋ ਅਤਿਵਾਦੀ ਮਾਰੇ
12:14 PM Sep 19, 2023 IST
Advertisement
ਸ੍ਰੀਨਗਰ, 19 ਸਤੰਬਰ
ਜੰਮੂ ਕਸ਼ਮੀਰ ਪੁਲੀਸ ਦੇ ਏਡੀਜੀਪੀ ਵਿਜੈ ਕੁਮਾਰ ਨੇ ਕਿਹਾ ਹੈ ਕਿ ਅਨੰਤਨਾਗ 'ਚ ਸੱਤ ਦਿਨ ਤੋਂ ਚੱਲ ਰਿਹਾ ਮੁਕਾਬਲਾ ਲਸ਼ਕਰ-ਏ-ਤੋਇਬਾ ਕਮਾਂਡਰ ਉਜ਼ੈਰ ਖਾਨ ਸਮੇਤ ਦੋ ਅਤਿਵਾਦੀਆਂ ਦੇ ਮਾਰੇ ਜਾਣ ਬਾਅਦ ਖ਼ਤਮ ਹੋ ਗਿਆ ਹੈ।
Advertisement
Advertisement
Advertisement