ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਇਸ ਵੱਲੋਂ ਸਮਾਈਲ ਵਿਧੀ ਪੇਸ਼

06:27 AM Aug 20, 2023 IST

ਚੰਡੀਗੜ੍ਹ: ਜਾਇਸ ਮੈਡੀਕਲ ਤਕਨੀਕ ਨੇ ਜਾਇਸ ਸਮਾਈਲ ਤਕਨੀਕ ਪੇਸ਼ ਕੀਤੀ ਹੈ। ਕੰਪਨੀ ਨੇ ਜਾਇਸ ਸਮਾਈਲ ਰਾਹੀਂ ਘੱਟੋ ਘੱਟ ਹਮਲਾਵਰ ਵਿਧੀ, ਉੱਨਤ ਸੁਰੱਖਿਆ, ਉੱਚ ਸਟੀਕਤਾ ਅਤੇ ਅੱਖਾਂ ਦੇ ਡਰਾਈ ਸਬੰਧੀ ਕਈ ਹੱਲ ਦਿੱਤੇ ਹਨ। ਘੱਟੋ ਘੱਟ ਹਮਲਾਵਰ ਵਿਧੀ ਤਹਿਤ ਜਾਇਸ ਸਮਾਈਲ ਵਿੱਚ ਇੱਕ ਛੋਟਾ ਜਿਹਾ ਚੀਰਾ ਲਗਦਾ ਹੈ। ਇਸ ਨਾਲ ਮਰੀਜ਼ਾਂ ਦੀ ਨਜ਼ਰ ਵਧ ਜਾਂਦੀ ਹੈ। ਉੱਚ ਸਟੀਕਤਾ ਵਿੱਚ ਪ੍ਰਮੁੱਖ ਲੇਜ਼ਰ ਤਕਨੀਕ ਵਰਤੀ ਜਾਂਦੀ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਉਸ ਨੇ ਜਾਇਸ ਸਮਾਈਲ ਵਿਧੀ ਰਾਹੀਂ ਦੋ ਲੱਖ ਤੋਂ ਵੱਧ ਅੱਖਾਂ ਦਾ ਇਲਾਜ ਕੀਤਾ ਹੈ। -ਟਨਸ

Advertisement

Advertisement