For the best experience, open
https://m.punjabitribuneonline.com
on your mobile browser.
Advertisement

ਜੈਪੁਰ: ਮੋਦੀ ਖ਼ੁਦ ਨੂੰ ਮਹਾਨ ਸਮਝ ਰਹੇ ਨੇ: ਸੋਨੀਆ

03:41 PM Apr 06, 2024 IST
ਜੈਪੁਰ  ਮੋਦੀ ਖ਼ੁਦ ਨੂੰ ਮਹਾਨ ਸਮਝ ਰਹੇ ਨੇ  ਸੋਨੀਆ
Advertisement

ਜੈਪੁਰ, 6 ਅਪਰੈਲ
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦੇ ਹੋਏ ਅੱਜ ਕਿਹਾ ਕਿ ਉਹ ਖੁਦ ਨੂੰ ਮਹਾਨ ਸਮਝ ਕੇ ਦੇਸ਼ ਅਤੇ ਲੋਕਤੰਤਰ ਦੀ ਸ਼ਾਨ ਨੂੰ ਢਾਹ ਲਾ ਰਹੇ ਹਨ। ਇਸ ਦੇ ਨਾਲ ਹੀ ਸ੍ਰੀਮਤੀ ਗਾਂਧੀ ਨੇ ਕਿਹਾ, ‘ਅੱਜ ਸਾਡੇ ਦੇਸ਼ ਦਾ ਲੋਕਤੰਤਰ ਖਤਰੇ 'ਚ ਹੈ।’ ਉਹ ਗਾਂਧੀ ਇੱਥੇ ਵਿਦਿਆਧਰ ਨਗਰ 'ਚ ਚੋਣ ਜਨ ਸਭਾ ਨੂੰ ਸੰਬੋਧਨ ਕਰ ਰਹੀ ਸੀ।

Advertisement

Advertisement
Author Image

Advertisement
Advertisement
×