ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੈ ਮਾਤਾ ਨੈਣਾ ਦੇਵੀ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰ ਚੁਣੇ

06:43 AM Jun 07, 2024 IST

ਲਹਿਰਾਗਾਗਾ:

Advertisement

ਜੈ ਸ੍ਰੀ ਮਾਂ ਨੈਣਾ ਦੇਵੀ ਵੈੱਲਫੇਅਰ ਸੁਸਾਇਟੀ/ਜਾਗਰਣ ਮੰਡਲ ਮੰਡਲ ਦੀ ਮੀਟਿੰਗ ਵਿੱਚ ਪ੍ਰੇਮ ਕੁਮਾਰ (ਪ੍ਰੇਮੀ) ਠੇਕੇਦਾਰ, ਤਰਸੇਮ ਚੰਦ (ਕੁੱਕੂ), ਨੰਗਲਮ ਸਿੰਗਲਾ ਖੱਦਰ ਭੰਡਾਰ ਵਾਲੇ ਅਤੇ ਸੰਚਾਲਕ ਰਮੇਸ਼ਵਰ ਸ਼ਰਮਾ ਦੀ ਦੇਖ-ਰੇਖ ਹੇਠ ਹੋਈ ਜਿਸ ਵਿੱਚ ਸੰਚਾਲਕ ਰਾਮੇਸ਼ਵਰ ਸ਼ਰਮਾ ਨੇ ਮੰਡਲ ਵੱਲੋਂ 8 ਸਾਲਾਂ ਤੋਂ ਚੱਲ ਰਹੀ ਐਂਬੂਲੈਂਸ ਸੇਵਾ, ਜ਼ਰੂਰਤਮੰਦ ਲੜਕੀਆਂ ਦੇ ਵਿਆਹ, ਲੰਗਰ ਦੀ ਸੇਵਾ ਅਤੇ ਗਊਸ਼ਾਲਾ ਵਿੱਚ ਚੱਲ ਰਹੀ ਸੇਵਾ ਦਾ ਕੰਮਾਂ ’ਤੇ ਚਾਨਣਾ ਪਾਇਆ। ਇਸ ਮੌਕੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਦੌਰਾਨ ਸਰਪ੍ਰਸਤ ਕ੍ਰਿਸ਼ਨ ਬਾਂਸਲ ਲੋਟੀਆ, ਚੇਅਰਮੈਨ ਸੁਰਿੰਦਰ ਨੰਗਲੇ ਵਾਲੇ, ਪ੍ਰਧਾਨ ਰਵਿੰਦਰ ਗੋਇਲ, ਸੀਨੀਅਰ ਵਾਈਸ ਪ੍ਰਧਾਨ ਸੰਜੇ ਗਰਗ (ਜੇ ਐੱਸ ਲੈਬ ਵਾਲੇ), ਵਾਈਸ ਪ੍ਰਧਾਨ ਸੰਜੇ ਜਿੰਦਲ, ਕੈਸ਼ੀਅਰ ਬਿਲੇਸ਼ ਕੁਮਾਰ (ਰਾਜੂ) ਸੈਕਟਰੀ ਰਾਕੇਸ਼ ਸਿੰਗਲਾ, ਮੁੱਖ ਸਲਾਹਕਾਰ ਰਿੰਕੂ ਮਿੱਤਲ, ਸਲਾਹਕਾਰ ਬਿੰਦਰ ਹੈਂਡਲੂਮ ਵਾਲੇ, ਐਬੂਲੈਂਸ ਇੰਚਾਰਜ ਸਤਿੰਦਰ ਕੁਮਾਰ ਸੋਨੀ ਅਤੇ ਲੱਕੀ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਡਾ. ਦਰਸ਼ਨ ਸ਼ਰਮਾ, ਬਿੱਟੂ, ਸੰਜੂ, ਗਊਸ਼ਾਲਾ ਕਮੇਟੀ ਦੇ ਮੈਂਬਰ ਸੁਸ਼ੀਲ ਸੀਲਾ (ਲੋਟੀਆਂ), ਪੱਪੀ ਬਾਂਸਵਾਹੀਆਂ ਵਾਲੇ ਤੇ ਹੈਪੀ ਗਾਰਮੈਂਟਸ ਵਾਲੇ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement