ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਗਦੀਸ਼ ਸਿੰਘ ਢਿੱਲੋਂ ਬਣੇ ਲਾਇਨਜ਼ ਕਲੱਬ ਦੇ ਪ੍ਰਧਾਨ

07:25 AM Apr 26, 2024 IST
ਲਾਇਨਜ਼ ਕਲੱਬ ਜੈਤੋ (ਰਾਇਲ) ਦੇ ਨਵੇਂ ਅਹੁਦੇਦਾਰ ਮੈਂਬਰ ਸਾਹਿਬਾਨ ਨਾਲ। -ਫੋਟੋ: ਕਟਾਰੀਆ

ਜੈਤੋ: ਲਾਇਨਜ਼ ਕਲੱਬ ਜੈਤੋ (ਰਾਇਲ) ਦੀ 2024-25 ਸੈਸ਼ਨ ਲਈ ਹੋਈ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਦੌਰਾਨ ਲਾਇਨ ਡਾ. ਜਗਦੀਸ਼ ਸਿੰਘ ਢਿੱਲੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਹੋਰਨਾਂ ਅਹੁਦੇਦਾਰਾਂ ਵਿੱਚ ਲਾਇਨ ਦਿਵਾਂਸ਼ੂ ਗਰਗ ਸਕੱਤਰ ਅਤੇ ਲਾਇਨ ਵਰੁਣ ਡੋਡ ਵਿੱਕੀ ਕੈਸ਼ੀਅਰ ਚੁਣੇ ਗਏ। ਇਸ ਚੋਣ ਇਜਲਾਸ ਵਿੱਚ ਲਾਇਨ ਨੀਰਜ ਮਹੇਸ਼ਵਰੀ, ਲਾਇਨ ਪੂਜਨ ਸਚਦੇਵਾ, ਲਾਇਨ ਧਰਮਿੰਦਰ ਗਰਗ, ਲਾਇਨ ਪਿ੍ਰਤਪਾਲ ਸਿੰਘ, ਲਾਇਨ ਪ੍ਰਦੀਪ ਕੁਮਾਰ ਬੌਬੀ, ਲਾਇਨ ਸੰਜੀਵ ਗੋਇਲ, ਲਾਇਨ ਰਾਜੀਵ ਕਟਾਰੀਆ ‘ਫੌਜੀ’, ਲਾਇਨ ਰਿੰਕੂ ਬਾਂਸਲ, ਲਾਇਨ ਦਵਿੰਦਰ ਸਿੰਗਲਾ ਅਤੇ ਲਾਇਨ ਭੁਪੇਸ਼ ਜਿੰਦਲ ਅਤੇ ਪੁਰਾਣੇ ਪ੍ਰਧਾਨ ਵਿਕੇਸ਼ ਕਾਂਸਲ ਹਾਜ਼ਰ ਸਨ।

Advertisement

Advertisement
Advertisement