For the best experience, open
https://m.punjabitribuneonline.com
on your mobile browser.
Advertisement

ਸਿਆਸੀ ਹਿੱਤਾਂ ਲਈ ਰਾਸ਼ਟਰ ਹਿੱਤ ਤਿਆਗਣਾ ਠੀਕ ਨਹੀਂ: ਧਨਖੜ

08:07 PM Aug 18, 2024 IST
ਸਿਆਸੀ ਹਿੱਤਾਂ ਲਈ ਰਾਸ਼ਟਰ ਹਿੱਤ ਤਿਆਗਣਾ ਠੀਕ ਨਹੀਂ  ਧਨਖੜ
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਜਗਦੀਪ ਧਨਖੜ। -ਫੋੋਟੋ: ਪੀਟੀਆਈ
Advertisement

ਜੈਪੁਰ, 18 ਅਗਸਤ

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਨਿੱਜੀ ਤੇ ਸਿਆਸੀ ਹਿੱਤਾਂ ਲਈ ਰਾਸ਼ਟਰ ਹਿੱਤ ਤਿਆਗਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਸ਼ਟਰ ਹਿੱਤਾਂ ਨੂੰ ਸਰਵਉੱਚ ਨਾ ਰੱਖਿਆ ਜਾਵੇ ਤਾਂ ਸਿਆਸਤ ਵਿੱਚ ਵਿਚਾਰਕ ਮਤਭੇਦ ਵੀ ਰਾਸ਼ਟਰ ਵਿਰੋਧੀ ਬਣ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਵਿਕਾਸ ਲਈ ਅਜਿਹੀਆਂ ਤਾਕਤਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਹ ਇੱਥੇ ਅੰਗ ਦਾਨ ਕਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰਨ ਸਬੰਧੀ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।    -ਪੀਟੀਆਈ

Advertisement

Advertisement
Author Image

Advertisement
×