ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਲੋਹਮਣੀ’ ਦਾ ਅੰਕ ਪਾਤਰ, ਰੌਂਤਾ ਤੇ ਨਿਰਮਲਜੀਤ ਕੌਰ ਨੂੰ ਸਮਰਪਿਤ

07:45 AM Aug 09, 2024 IST

ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 8 ਅਗਸਤ
ਪੰਜਾਬੀ ਸਾਹਿਤ ਨੂੰ ਪਿੰਡ ਪਿੰਡ ਪਹੁੰਚਾਉਣ ਦੇ ਅਕੀਦੇ ਨਾਲ ਅਦਾਰਾ ‘ਲੋਹਮਣੀ’ ਵੱਲੋਂ ਪਿੰਡ ਪੱਤੋਂ ਹੀਰਾ ਸਿੰਘ ਵਿਖੇ ਲੋਹਮਣੀ ਦਾ ਛਿਆਟਵਾਂ ਅੰਕ ਜਾਰੀ ਕੀਤਾ ਗਿਆ। ਇਸ ਮੌਕੇ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ, ਕੇਐੱਲ ਗਰਗ, ਗੁਰਮੇਲ ਬੌਡੇ ਨੇ ਦੱਸਿਆ ਕਿ ਇਹ ਰਸਾਲਾ ਸਾਢੇ ਸੋਲਾਂ ਸਾਲ ਤੋਂ ਨਛੱਤਰ ਸਿੰਘ ਗਿੱਲ ਦੀ ਅਗਵਾਈ ਹੇਠ ਚੱਲ ਰਿਹਾ ਹੈ। ਹਥਲਾ ਅੰਕ ਤਿੰਨ ਮਰਹੂਮ ਸਾਹਿਤਕਾਰਾਂ ਪ੍ਰੋ. ਨਿਰਮਲਜੀਤ ਕੌਰ, ਤੇਜਾ ਸਿੰਘ ਰੌਂਤਾ ਤੇ ਸੁਰਜੀਤ ਪਾਤਰ ਨੂੰ ਸਮਰਪਿਤ ਹੈ। ਇਸ ਮੌਕੇ ਜੰਗੀਰ ਸਿੰਘ ਖੋਖਰ, ਪਰਸ਼ੋਤਮ ਪੱਤੋਂ, ਅਸ਼ੋਕ ਚੁਟਾਨੀ, ਡਾ ਸਰਬਜੀਤ ਕੌਰ, ਕਰਮਜੀਤ ਲੰਡੇਕੇ ਮੌਜੂਦ ਸਨ।

Advertisement

Advertisement