For the best experience, open
https://m.punjabitribuneonline.com
on your mobile browser.
Advertisement

ਇਸਰੋ ਨੇ ਚੰਦਰਯਾਨ-3 ਦੇ ਲੈਂਡਰ ਵੱਲੋਂ ਖਿੱਚੀਆਂ ਚੰਦ ਦੀਆਂ ਤਸਵੀਰਾਂ ਜਾਰੀ ਕੀਤੀਆਂ

05:05 PM Aug 18, 2023 IST
ਇਸਰੋ ਨੇ ਚੰਦਰਯਾਨ 3 ਦੇ ਲੈਂਡਰ ਵੱਲੋਂ ਖਿੱਚੀਆਂ ਚੰਦ ਦੀਆਂ ਤਸਵੀਰਾਂ ਜਾਰੀ ਕੀਤੀਆਂ
Advertisement

Advertisement

ਬੰਗਲੌਰ, 18 ਅਗਸਤ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਦੇ ਲੈਂਡਰ ਮਾਡਿਊਲ 'ਤੇ ਲੱਗੇ ਕੈਮਰਿਆਂ ਰਾਹੀਂ ਖ਼ਿੱਚੀਆਂ ਚੰਦ ਦੀਆਂ ਤਸਵੀਰਾਂ ਜਾਰੀ ਕੀਤੀਆਂ। ਵੀਰਵਾਰ ਨੂੰ ਪ੍ਰੋਪਲਸ਼ਨ ਮਾਡਿਊਲ ਅਤੇ ਲੈਂਡਰ ਮਾਡਿਊਲ ਦੇ ਵੱਖ ਹੋਣ ਤੋਂ ਬਾਅਦ ਲਈਆਂ ਗਈਆਂ ਤਸਵੀਰਾਂ 'ਚ ਚੰਦ ਦੀ ਸਤ੍ਵਾ 'ਤੇ ਖੱਡੇ ਨਜ਼ਰ ਆ ਰਹੇ ਹ।

Advertisement
Author Image

Advertisement
Advertisement
×