ਇਜ਼ਰਾਈਲ ਦੇ ਸੁਰੱਖਿਆ ਮੰਤਰੀ ਨੇ ਅਲ ਅਕਸਾ ਮਸਜਿਦ ਦੌਰੇ ਮੌਕੇ ਕਿਹਾ,‘ਇਹ ਸਿਰਫ਼ ਸਾਡੀ ਹੈ
03:16 PM May 22, 2024 IST
ਤਲ ਅਵੀਵ (ਇਜ਼ਰਾਈਲ), 22 ਮਈ
ਇਜ਼ਰਾਈਲ ਦੇ ਸੱਜੇ ਪੱਖੀ ਕੌਮੀ ਸੁਰੱਖਿਆ ਮੰਤਰੀ ਇਤਾਮਾਰ ਬੇਨ ਗਵੀਰ ਨੇ ਅੱਜ ਯਰੂਸ਼ੇਲਮ ਦੀ ਅਲ ਅਕਸਾ ਮਸਜਿਦ ਦੇ ਕੰਪਲੈਕਸ ਦਾ ਦੌਰਾ ਕੀਤਾ ਅਤੇ ਐਲਾਨ ਕੀਤਾ ਕਿ ਇਹ ਪਵਿੱਤਰ ਸਥਾਨ ਸਿਰਫ਼ ਇਜ਼ਰਾਈਲ ਦਾ ਹੈ। ਬੇਨ-ਗਵੀਰ ਨੇ ਕਿਹਾ ਉਨ੍ਹਾਂ ਦੀ ਇਹ ਯਾਤਰਾ ਤਿੰਨ ਯੂਰਪੀ ਦੇਸ਼ਾਂ ਵੱਲੋਂ ਫਲਸਤੀਨ ਨੂੰ ਦੇਸ਼ ਦਾ ਦਰਜਾ ਦੇਣ ਦਾ ਜੁਆਬ ਸੀ।
Advertisement
Advertisement
Related News
Advertisement