For the best experience, open
https://m.punjabitribuneonline.com
on your mobile browser.
Advertisement

ਇਜ਼ਾਰਾਈਲ ਨੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ’ਚੋਂ ਆਪਣੀ ਫ਼ੌਜ ਵਾਪਸ ਸੱਦੀ, ਲੋਕਾਂ ਨੇ ਦੇਖੇ ਲਾਸ਼ਾਂ ਦੇ ਢੇਰ ਤੇ ਤਬਾਹੀ

01:18 PM Apr 01, 2024 IST
ਇਜ਼ਾਰਾਈਲ ਨੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ’ਚੋਂ ਆਪਣੀ ਫ਼ੌਜ ਵਾਪਸ ਸੱਦੀ  ਲੋਕਾਂ ਨੇ ਦੇਖੇ ਲਾਸ਼ਾਂ ਦੇ ਢੇਰ ਤੇ ਤਬਾਹੀ
Advertisement

ਗਾਜ਼ਾ ਪੱਟੀ, 1 ਅਪਰੈਲ
ਇਜ਼ਰਾਈਲੀ ਫ਼ੌਜ ਨੇ ਦੋ ਹਫ਼ਤਿਆਂ ਦੇ ਹਮਲਿਆਂ ਤੋਂ ਬਾਅਦ ਗਾਜ਼ਾ ਦੇ ਮੁੱਖ ਹਸਪਤਾਲ ਤੋਂ ਆਪਣੇ ਫ਼ੌਜੀਆਂ ਨੂੰ ਵਾਪਸ ਸੱਦ ਲਿਆ ਹੈ, ਜਿਸ ਨਾਲ ਹਸਪਤਾਲ ’ਚ ਤਬਾਹੀ ਵਿਆਪਕ ਤਬਾਹੀ ਸਾਹਮਣੇ ਆਈ ਹੈ। ਇਸਰਾਇਲੀ ਫ਼ੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਅੱਜ ਸਵੇਰ ਲੱਖਾਂ ਲੋਕ ਅਲ ਸ਼ਿਫਾ ਹਸਪਤਾਲ ਅਤੇ ਆਸਪਾਸ ਦੇ ਇਲਾਕਿਆਂ ’ਚ ਪਰਤ ਆਏ। ਇਥੇ ਉਨ੍ਹਾਂ ਨੂੰ ਹਸਪਤਾਲ ਦੇ ਅੰਦਰ ਅਤੇ ਬਾਹਰ ਲਾਸ਼ਾਂ ਪਈਆਂ ਮਿਲੀਆਂ। ਇਜ਼ਰਾਇਲੀ ਫੌਜ ਨੇ ਇਸ ਹਮਲੇ ਨੂੰ ਕਰੀਬ ਛੇ ਮਹੀਨਿਆਂ ਦੀ ਲੜਾਈ ਵਿਚ ਸਭ ਤੋਂ ਸਫਲ ਦੱਸਿਆ ਅਤੇ ਕਿਹਾ ਕਿ ਇਸ ਵਿਚ ਸੈਂਕੜੇ ਹਮਾਸ ਅਤੇ ਹੋਰ ਅਤਿਵਾਦੀ ਮਾਰੇ ਗਏ ਹਨ ਅਤੇ ਬਹੁਤ ਸਾਰੇ ਖ਼ੁਫ਼ੀਆ ਦਸਤਾਵੇਜ਼ ਮਿਲੇ ਹਨ।

Advertisement

Advertisement
Author Image

Advertisement
Advertisement
×