ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਰਾਨ ਨੇ ਸਫਲਤਾਪੂਰਕ ਪੁਲਾੜ ਵਿੱਚ ਭੇਜਿਆ ਉਪ-ਗ੍ਰਹਿ

03:56 PM Sep 14, 2024 IST

ਤਹਿਰਾਨ, 14 ਸਤੰਬਰ
ਇਰਾਨ ਨੇ ਕਿਹਾ ਹੈ ਕਿ ਉਸ ਨੇ ਨੀਮ ਫੌਜੀ ਬਲ ‘ਰੈਵੋਲਿਊਸ਼ਨਰੀ ਗਾਰਡ’ ਵੱਲੋਂ ਬਣਾਏ ਗਏ ਰਾਕੇਟ ਤੋਂ ਇਕ ਖੋਜ ਉਪ-ਗ੍ਰਹਿ ਨੂੰ ਪੰਧ ਵਿੱਚ ਭੇਜਿਆ ਹੈ। ਸਰਕਾਰੀ ਖ਼ਬਰ ਏਜੰਸੀ ‘ਇਰਨਾ’ ਨੇ ਅੱਜ ਇਕ ਖ਼ਬਰ ਵਿੱਚ ਦੱਸਿਆ ਕਿ ਚਮਰਾਨ-1 ਨਾਮ ਦੇ ਇਸ ਉਪ ਗ੍ਰਹਿ ਦਾ ਵਜ਼ਨ 60 ਕਿੱਲੋ ਹੈ ਅਤੇ ਇਹ ਪੁਲਾੜ ਦੇ ਪੰਧ ਵਿੱਚ ਪਹੁੰਚ ਗਿਆ ਹੈ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਧਰਤੀ ਦੇ ਸਟੇਸ਼ਨਾਂ ਨੂੰ ਉਪ ਗ੍ਰਹਿ ਤੋਂ ਸਿਗਨਲ ਵੀ ਮਿਲ ਗਏ ਹਨ। -ਏਪੀ

Advertisement

Advertisement