ਆਈਪੀਐੱਲ
07:32 AM May 10, 2024 IST
ਧਰਮਸ਼ਾਲਾ ਵਿਚ ਵੀਰਵਾਰ ਨੂੰ ਪੰਜਾਬ ਕਿੰਗਜ਼ ਖਿਲਾਫ਼ ਖੇਡੇ ਆਈਪੀਐੱਲ ਮੈਚ ਦੌਰਾਨ ਰੌਇਲ ਚੈਲੰਜਰਜ਼ ਬੰਗਲੂਰੂ ਦਾ ਬੱਲੇਬਾਜ਼ ਵਿਰਾਟ ਕੋਹਲੀ 92 ਦੌੜਾਂ ਦੀ ਪਾਰੀ ਖੇਡਣ ਮਗਰੋਂ ਮੈਦਾਨ ’ਚੋਂ ਬਾਹਰ ਜਾਂਦਾ ਹੋਇਆ। ਮੀਂਹ ਪ੍ਰਭਾਵਿਤ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੂਰੂ ਦੀ ਟੀਮ ਨੇ 241/7 ਦਾ ਸਕੋਰ ਬਣਾਇਆ। ਆਖਰੀ ਖ਼ਬਰਾਂ ਤੱਕ ਪੰਜਾਬ ਦੀ ਟੀਮ ਨੇ 15 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 164 ਦੌੜਾਂ ਬਣਾ ਲਈਆਂ ਸਨ ਤੇ ਟੀਮ ਨੂੰ 30 ਗੇਂਦਾਂ ਵਿਚ 78 ਦੌੜਾਂ ਦੀ ਲੋੜ ਸੀ। -ਫੋਟੋ ਤੇ ਵੇਰਵੇ: ਪੀਟੀਆਈ
Advertisement
Advertisement